ਕੈਪਟਨ ਤੇ ਅੰਸਾਰੀ ਦੇ ਰਿਸ਼ਤੇ ਬਾਰੇ CM ਨੇ ਕਰ 'ਤੇ ਵੱਡੇ ਖੁਲਾਸੇ, ਰਣਇੰਦਰ ਦਾ ਨਾਮ ਵੀ ਆਇਆ ਸਾਹਮਣੇ|OneIndia Punjabi

2023-07-04 2

ਮੁੱਖ-ਮੰਤਰੀ ਭਗਵੰਤ ਮਾਨ ਨੇ ਕੀਤੇ ਕੈਪਟਨ ਤੇ ਅੰਸਾਰੀ ਦੇ ਰਿਸ਼ਤਿਆਂ ਬਾਰੇ ਖੁਲਾਸੇ | ਕੈਪਟਨ ਦੇ ਬੇਟੇ ਰਣਇੰਦਰ ਦਾ ਵੀ ਨਾਮ ਅੰਸਾਰੀ ਮਾਮਲੇ 'ਚ ਸਾਹਮਣੇ ਆਇਆ ਹੈ | ਦੱਸ ਦਈਏ 'ਮਨੁੱਖੀ ਤਸਕਰੀ ਵਿਰੋਧੀ ਯੂਨਿਟ' ਨੂੰ ਅੱਜ 16ਵੀ ਬਲੈਰੋ ਗੱਡੀਆਂ ਤੇ 56 ਮੋਟਰਸਾਈਕਲ ਦੀ ਸੌਗਾਤ ਮਿਲੀ ਹੈ | ਜਿਸ ਨੂੰ ਫਲੈਗ ਆਫ਼ ਕਰਨ ਮੁੱਖ-ਮੰਤਰੀ ਪੁੱਜੇ | ਜਿਸ ਦੌਰਾਨ ਸਪੀਚ ਦਿੰਦਿਆਂ ਭਗਵੰਤ ਮਾਨ ਨੇ ਅੰਸਾਰੀ ਤੇ ਕੈਪਟਨ ਦੇ ਰਿਸ਼ਤੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਕੈਪਟਨ ਜੇ ਅੰਸਾਰੀ ਨੂੰ ਨਹੀਂ ਮਿਲਿਆ ਤਾਂ ਇੱਕ ਵਾਰ ਆਪਣੇ ਬੇਟੇ ਰਣਇੰਦਰ ਨੂੰ ਵੀ ਪੁੱਛ ਲੈਣ |
.
About the relationship between Captain and Ansari, the CM made big revelations on tax, Raninder's name also came out.
.
.
.
#bhagwantmann #sukhjindersinghrandhawa #punjabnews
~PR.182~